ਮਾਲਵਿੰਦਰ ਸਿੰਘ ਫੇਰ ਚਰਚਾ ਚ, ਖੜਕੀ ਸੁਖਬੀਰ ਬਾਦਲ ਨਾਲ, ਮਾਲੀ ਨੂੰ ਭੇਜਿਆ ਕਾਨੂੰਨੀ ਨੋਟਿਸ, ਸੁਣੋ ਮਾਲੀ ਦੀ ਜ਼ੁਬਾਨੀ !

Поделиться
HTML-код
  • Опубликовано: 21 дек 2024

Комментарии • 216

  • @PalveerDhillon98
    @PalveerDhillon98 18 часов назад +60

    ਮਾਲੀ ਵੀਰ ਕੋਈ ਪ੍ਰਵਾਹ ਨਹੀਂ ਕਰਨੀ ਇਨਾਂ ਦੇ ਪੜਦੇ ਫਰੋਲੋ ਏ ਹੁਣ ਗੲਏ ਆਏ

  • @mohindersingh2089
    @mohindersingh2089 17 часов назад +47

    ਮੱਲੀ ਸਾਹਿਬ ਜ਼ਿੰਦਾਬਾਦ।
    ਬਲਾਤਕਾਰੀ ਸਾਧ ਦੇ ਚੇਲਿਆਂ ਤੋਂ ਡਰਨ ਦੀ ਲੋੜ ਨਹੀਂ

  • @jeetdhindsa6784
    @jeetdhindsa6784 18 часов назад +46

    ਮਾਲੀ ਬਾਈ ਖਿੱਚ ਕੇ ਰੱਖ। ਇਹ ਜੁੰਡਲੀ ਹੁਣ ਖ਼ਤਮ ਹੋਣ ਦੇ ਕਿਨਾਰੇ ਆ

  • @bhagsingh2098
    @bhagsingh2098 18 часов назад +45

    ਮਾਲੀ ਜੀ ਦੇ ਵਿਚਾਰ ਬਹੁਤ ਕੀਮਤੀ ਹੁੰਦੇ ਹਨ। ਇਹਨਾਂ ਅਕਾਲੀਆਂ ਦੀਆਂ ਕਰਤੂਤਾਂ ਜਨਤਾ ਸਾਹਮਣੇ ਨਸ਼ਰ ਕਰਿਆ ਕਰੋ ਕਿ ਕਿਸ ਤਰ੍ਹਾਂ ਪੰਥ ਦਾ ਨੁਕਸਾਨ ਕੀਤਾ ਅਪਣੀਆਂ ਕੁਰਸੀਆਂ ਲਈ। ਅਕਾਲੀ ਦਲ ਤਾਂ ਸਮਝੋ ਖ਼ਤਮ।

    • @AmarjitSingh-eq3rl
      @AmarjitSingh-eq3rl 12 часов назад +2

      ਇਸ ਦੇ ਕੀਮਤੀ ਵਿਚਾਰ ਵੇਚ ਕੇ ਪੰਜਾਬ ਨੂੰ ਕਰਜਾ ਮੁਕਤ ਕਰੋ

    • @rasalsinghvirk8666
      @rasalsinghvirk8666 12 часов назад +1

      Kam di ghl koe na khr o ..koe loka de bhle di ghl v kar lia kro ..tuhada Bera ghrk ho jana ..koe shrm ni aundi iho jiya ghla kar Dia.. Punjab bare v soch lo ....moode di ghl kro koe ..ih j whde vidwan..ajj kal de ..

  • @mannburma
    @mannburma 17 часов назад +28

    ਬਹੁਤ ਵਧੀਆ ਮਾਲੀ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ

  • @BalwinderSingh-nk2cd
    @BalwinderSingh-nk2cd 14 часов назад +19

    ਮੱਲੀ ਸਾਹਿਬ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ

  • @malkitsidhu8098
    @malkitsidhu8098 17 часов назад +30

    ਸਾਰੀ ਉਮਰ ਜੁਰਤ ਨਾਲ ਰਹੇ ਹੋ ਜੁਰਤ ਹੀ ਰੱਖੋਗੇ ਆਸ ਕਰਦੇ ਹਾਂ

  • @parmindersinghthethi2129
    @parmindersinghthethi2129 17 часов назад +26

    ਅਕਾਲੀ ਦਲ ਦੀ ਵਾਪਸੀ ਇੱਦਾਂ ਨਹੀਂ ਹੋਵੇਗੀ

  • @bhupindersinghmann5096
    @bhupindersinghmann5096 17 часов назад +24

    ਨੋਟਿਸ ਕਿਸ ਕਿਸ ਨੂੰ ਭੇਜੂ ਆਮ ਚਰਚਾ ਹੈ ਅਮਰੀਕਾ ਚ ਜਦ ਪੜਦਾ ਹੀ ਗੁਁਤਾ ਕਰਕੇ ਨੱਚਦਾ ਹੁੰਦਾ ਸੀ

  • @gurjantaulakh9867
    @gurjantaulakh9867 18 часов назад +19

    ਬਹੁਤ ਵਧੀਆ ਮਾਲੀ ਸਾਹਿਬ ਜੀ

  • @lovie5h271
    @lovie5h271 18 часов назад +19

    ਪੰਜਾਬ ਦੇ ਲੋਕਾਂ ਦੇ ਖਰਚੇ ਤੇ ਅਜਾਸੀਆ ਵੀ ਕਰਦੇ ਰਹੇ ਹਨ।ਹੁਣ ਦੱਸੋ ਇਹਨਾਂ ਚ ਕਿਹੜਾ ਅਗੁਣ ਨਹੀ ਹੈ। ਕਿਵੇਂ ਅਕਾਲੀ ਦਲ ਦੀ ਅਗਵਾਈ ਕਰਨਗੇ।

  • @jalourSingh-bz4dj
    @jalourSingh-bz4dj 16 часов назад +10

    ਮਾਲੀ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਹਨ ਅਸੀਂ ਸਾਰੇ ਬਹੁਤ ਇਹਨਾਂ ਦੀ ਕਦਰ ਕਰਦੇ ਹਾਂ ਤੇ ਵਿਰੋਧੀ ਦਾ ਛੇਤੀ ਖਤਮ ਹੋ ਜਾਣਗੇ ਇਹਨਾਂ ਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ ਨਾ ਹੀ ਪਰਵਾਹ ਕਰਦੇ ਨੇ

  • @jaspalrai1378
    @jaspalrai1378 17 часов назад +11

    ਮਾਲੀ ਸਾਹਿਬ,,❤❤❤🏋️🏋️

  • @GurnamSingh-nd5yt
    @GurnamSingh-nd5yt 16 часов назад +8

    ਮੇਰੀ ਬੇਨਤੀ ਹੈ ਸਾਰੇ ਸਮਜੋ ਇਹ ਸਾਰਾ ਕੁੱਝ ਕੁਦਰਤ ਪਰਮਾਤਮਾ ਆਪ ਹੀ ਕਰੀ ਕਰਵਾਈ ਜਾ ਰਹੇ ਹਨ ਪਰਮਾਤਮਾ ਕਿਸੇ ਦੇ ਡਾਗ ਨਹੀ ਮਾਰਦਾ ਮੱਤ ਮਾਰਦਾ ਹੈ ਤੁਸੀਂ ਸਾਰੇ ਸੱਮਜ ਦਾਰ ਜਾਣਦੇ ਹੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @GurmailBadesha
    @GurmailBadesha 15 часов назад +11

    ਮਾਲੀ। ਸਾਹਿਬ ਮੁਹਾਵਰਾ ਆਖਦੇ ਹੁੰਦੇ ਆ। ਡਿੱਗੀ ਖੋਤੇ ਤੋਂ ਗੁਸਾ। ਘੁਮਿਆਰ ਤੇ ਧੰਨਵਾਦ ਜੀ

  • @KanwarjitSinghGill-fn4iq
    @KanwarjitSinghGill-fn4iq 18 часов назад +13

    ਸੁਖਬੀਰ ਸਿੰਘ ਬਾਦਲ ਆਪਣਾ ਨੁਕਸਾਨ ਆਪ ਹੀ ਕਰ ਰਹੇ ਹਨ,

  • @malkitsidhu8098
    @malkitsidhu8098 17 часов назад +10

    ਮਾਲੀ ਸਾਬ ਸੱਚ ਦੁਨੀਆ ਨੂੰ ਜਰੂਰ ਦੱਸਣਾ ਚਾਹੀਦਾ ਏ

  • @hardialsingh5972
    @hardialsingh5972 17 часов назад +13

    ਮਾਲੀ ਸਾਹਿਬ ਇੱਕ ਨਿੱਧੜਕ ਯੋਧੇ ਹਨ 👌❤️🌹🙏

  • @BalwinderBhullar-jz6ny
    @BalwinderBhullar-jz6ny 12 часов назад +4

    ਕਾਮਰੇਡ ਮਾਲਵਿੰਦਰ ਸਿੰਘ ਮਾਲੀ ਭੀ ਜੁਆਨੀ ਵੇਲੇ ਚੰਗੇ ਕੰਮਾ ਦਾ ਭਾਗੀਦਾਰ ਰਿਹਾਅ

  • @gurjantaulakh9867
    @gurjantaulakh9867 18 часов назад +10

    ਗਾਇਕਾ ਸਤਵਿੰਦਰ ਬਿੱਟੀ

  • @shallysingh829
    @shallysingh829 18 часов назад +9

    ਮਾਲਵਿੰਦਰ ਸਿੰਘ ਮਾਲੀ ਜੀ,,,,👍

  • @gurjas99
    @gurjas99 16 часов назад +4

    ਇਹ ਪਰਿਵਾਰ ਖੁਦ ਆਪਣੇ ਲਈ ਕਮਾਈ ਕਰਨ ਵਿੱਚ ਮਾਹਰ ਹੈ ਇਹ ਗੁਰੂ ਤੋਂ ਬੇਮੁੱਖ ਪਰਿਵਾਰ ਹੈ ਗੁਰੂ ਨੇ ਖੂੰਜੇ ਲਾਇਆ ਆਪਣੇ ਇਕ ਇਸ਼ਾਰੇ ਉੱਤੇ ਇਹਨਾਂ ਬੇਮੁੱਖ ਹੋਏ ਪਰਿਵਾਰਕ ਮੈਂਬਰਾਂ ਨੂੰ ਹਾਲੇ ਵੀ ਸਮਝ ਨਹੀਂ ਆਈ ਗੁਰੂ ਨੇ ਸਜਾ ਦੇਣੀ ਹੀ ਹੈ ਇਸ ਤੋਂ ਲਈ ਹੀ ਇੰਨਾ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਲਈ ਇਹਨਾਂ ਦੀ ਖੋਪਰੀ ਹਿੱਲਾ ਕੇ ਰੱਖ ਦਿੱਤੀ ਗੁਰੂ ਨੇ ਇੰਨਾਂ ਦੀ ਅਸਲੀਅਤ ਪਹਿਚਾਣ ਲਈ ਹੈ ਇਹਨਾ ਦਾ ਖਾਤਮਾਂ ਨਿੱਛਚਿਤ ਸਮਝੋ

  • @KalaSerron
    @KalaSerron 18 часов назад +11

    ਅਸਲੀ ਨਸਲੀ ਅਣਖੀ ਮਾਲਵਿੰਦਰ ਸਿੰਘ ਮਾਲੀ ਜੀ ਰੱਬ ਉਮਰ ਲੱਬੀ ਕਰੇ ਪਰ ਕੋਲੀ ਚੱਟਾ।ਤੋ ਡਰਨਾ ਨਹੀਂ ਅਸੀਂ ਨਾਲ ਠੋਕ ਕੇ ਬਾਦਲ ਕੰਜਰ ਗ਼ਦਾਰ ਹੈ

    • @AmarjitSingh-eq3rl
      @AmarjitSingh-eq3rl 12 часов назад

      ਹਰ ਵਿਰੋਧੀ ਨੂੰ ਗਦਾਰ ਦਸਣਾ ਇਹ ਹੁਣ ਰਿਵਾਜ ਪੇ ਚੁੱਕਾ ਹੈ

    • @KalaSerron
      @KalaSerron 11 часов назад +1

      @AmarjitSingh-eq3rl ਨਹੀਂ ਬਾਈ ਜੀ ਪਰ ਜਿਹੜਾ ਕੰਜਰ ਗ਼ਦਾਰ ਹੈ ਉਹ ਗ਼ਦਾਰ ਹੈ ਕਿਉ ਪੰਜਾਬ ਤੇ ਪੰਜਾਬੀਆਂ ਨੂੰ ਮਾਰ ਦਿੱਤਾ ਮਸੰਦ ਲੀਡਰਾਂ ਨੇ

  • @avtarsinghdhiman2485
    @avtarsinghdhiman2485 17 часов назад +6

    ਉਸ ਕੁੜੀ ਦਾ ਨਾਮ ਵੀ ਦੱਸ ਦੇਣਾ ਸੀ, ਕਿਤੇ ਉਹ ਸਤਿੰਦਰ ਸੱਤੀ ਤਾਂ ਨਹੀਂ?

  • @bhupindercheema399
    @bhupindercheema399 17 часов назад +5

    ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਕੋਲ ਵੀ ਬੀਬੀ ਬਾਦਲ ਅਰਦਾਸ ਕਰਵਾਉਣ ਗਈ ਸੀ (ਪੋਤਰੇ ਦੀ ਬਖਸ਼ਿਸ਼ ) ਜਿਸਦਾ ਖੁਲਾਸਾ ਉਹਨਾਂ ਕੀਤਾ ਸੀ

  • @KuldeepSingh-yg3bq
    @KuldeepSingh-yg3bq 18 часов назад +7

    Zindabad Mali Sahib

  • @amrikathwal2119
    @amrikathwal2119 16 часов назад +4

    ਜਦੋਂ ਸਿਆਸਤਦਾਨਾਂ ਕੋਲ ਪੈਸੇ ਵੱਧ ਹੋ ਜਾਣ ਤਾਂ ਫਿਰ ਉਸ ਰੰਡੀ ਬਾਜ਼ੀ ਚ ਪੈ ਜਾਂਦੇ ਨੇ ਸੱਚ ਆ

  • @karpal_pannu_12
    @karpal_pannu_12 17 часов назад +5

    MALI SAB JE ZINDABAD ZINDABAD 🌹🌹🌹🌹🌹

  • @GurmitBSingh
    @GurmitBSingh 3 часа назад

    Well analysed ji
    COMMENDABLE suspected view JIO ?

  • @gurbuxsingh9422
    @gurbuxsingh9422 18 часов назад +8

    Mali.sahib.bilkul.sahi.keh.rhe.ney

  • @balbindrasinghbalbindra5692
    @balbindrasinghbalbindra5692 18 часов назад +7

    Mali Saab dabda Nahi ❤❤❤❤❤

  • @bholasingh3904
    @bholasingh3904 17 часов назад +4

    ਮਾਰਲੀ ਸਾਹਿਬ ਡਟੇ ਰਹੋ ਬਿਲਕੁਲ ਠੀਕ ਆ

  • @nirmaljitsingh537
    @nirmaljitsingh537 17 часов назад +2

    ਮਾੜੇ ਬੰਦੇ ਵਿੱਚ ਵੀ, ਕੋਈ ਗੁਣ ਚੰਗਾ ਹੁੰਦਾ ਏ,
    ਭਾਵੇਂ , ਤੇਸਾ ਘੜਦਾ ਖੁੰਗਰੀਆਂ
    ਪਰ ਰਗੜਦਾ ਰੰਦਾ ਹੀ ਹੁੰਦਾ ਏ

  • @GurmailSingh-g8c
    @GurmailSingh-g8c 3 часа назад

    Malli. Saab zindabad

  • @baljindershah9373
    @baljindershah9373 16 часов назад +4

    ਕੋਈ ਮੁਕਾਬਲਾ ਨਹੀਂ ,
    ਇੱਕ ਪਾਸੇ ਦੁੱਖਪੀੜ ਅਕਲੋਂ ਖਾਲੀ ।
    ਦੂਜੇ ਪਾਸੇ ਚੜ੍ਹਦੀਕਲਾ ਵਾਲਾ ਮਾਲੀ।

  • @harcharansingh8732
    @harcharansingh8732 8 часов назад

    Mali Sahib you are really great God bless you Live Long 🙏

  • @harjitsingh2617
    @harjitsingh2617 18 часов назад +2

    Very nice Mali sahib ji💕💕

  • @graniteworld9116
    @graniteworld9116 16 часов назад +1

    We support Giani Ranjit Singh jee

  • @surinderkumar2125
    @surinderkumar2125 12 часов назад +1

    Good mali sahib

  • @RajinderKaur-o9s9c
    @RajinderKaur-o9s9c 14 часов назад +1

    ਮਾਲੀ ਸਾਬ ਖੁੱਲ ਕੇ ਖੁੱਲੇ ਦਿਲ ਨਾਲ ਸੁਖਬੀਰ ਬਾਦਲ ਦੀ ਗੱਲ ਕਰੋ ਇਹ ਤੁਹਾਡੇ ਕੋਲ ਸੁਨਹਿਰੀ ਮੌਕਾ ਆ ਇਹ ਹੁਕਮ ਕਰਤਾਰ ਦਾ ਹੈ ਰੱਬ ਡਾਂਗ ਨਹੀ ਬਾਦਲਾਂ ਦੀ ਮੱਤ ਮਾਰ ਰਿਹਾ ਹੈ ਸੇਵਾ ਜਾਰੀ ਰੱਖੋ ਜੀ

  • @JasvinderSingh-dr7oi
    @JasvinderSingh-dr7oi 12 часов назад

    Waheguru Waheguru

  • @WarinderVirk
    @WarinderVirk 14 часов назад +3

    ਮਾਲੀ'ਸਿਹਬ'ਇਨਾ'ਗਦਾਰਾ'ਤੋ'ਬਿਲ'ਕੂਲ'ਡਰਨ'ਦੀ'ਲੋੜ'ਨਹੀ''ਇਹ'ਟੋਲਾ'ਹੂਨ'ਹੋਰ'ਤਾ'ਕੂਜ'ਕਰ'ਨਹੀ'ਸਕਦਾ'ਇਹ'ਝੰਢੈ'ਗੰਡ'ਦੇਵੋ'ਦੂਨੀਆ'ਤੋਹਾਡੈ'ਨਾਲ'ਹੈ'ਜੀ

  • @jarnailsingh9949
    @jarnailsingh9949 11 часов назад +1

    734th like Jarnail Singh Khaihira Retired C H T Seechewaal Pannjab ❤

  • @piarasingh7405
    @piarasingh7405 14 часов назад +2

    ਮਾਲੀ ਸਾਹਿਬ ਜਾਗਦੀ ਜ਼ਮੀਰ ਵਾਲੇ ਇਨਸਾਨ ਨੇ। ਬਾਦਲਾਂ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਮਾਲੀ ਸਾਹਿਬ ਇਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਭਗੋੜਿਆ ਤੋਂ ਡਰਨ ਦੀ ਲੋੜ ਨਹੀਂ ਹੈ। ਪੰਜਾਬ ਦਾ ਨੌਜਵਾਨ ਕਿਸਾਨ ਮਜ਼ਦੂਰ ਤੁਹਾਡੇ ਨਾਲ ਖੜਾ ਹੈ।

  • @kuldipsingh3827
    @kuldipsingh3827 3 часа назад

    Malli sehaib ba kamal sealut you Datta reho

  • @IqbalsinghSidhu-xf6xm
    @IqbalsinghSidhu-xf6xm 15 часов назад +2

    ਆਪਾ ਦੇਖਦੇ ਹਾਂ ਕੀ ਸਮਾਜ ਵਿੱਚ ਕੋਈ ਘਟੀਆ ਇਨਸ਼ਾਨ ਹੁੰਦਾ ਲੋਕ ਉਸ ਦੇ ਮੂੰਹ ਨੀ ਲੱਗਦੇ ਪਰੇ ਹੋ ਕੇ ਲੱਗਦੇ ਨੇ ਫਿਰ ਉਹ ਲੋਕਾਂ ਦੇ ਗੱਲ ਪੈਣ ਲੱਗ ਜਾਂਦਾ ਇਹ ਕੰਮ ਹੁਣ ਸ਼ੁਖਵੀਰ ਇੰਸ਼ਾ ਬਾਦਲ ਦਾ ਹੋਗਿਆ

  • @subhcharanjitsinghnehal9495
    @subhcharanjitsinghnehal9495 14 часов назад +1

    ਚੁੱਪ ਹੋ ਜਾਣਾ ਬਣਦਾ ਸੀ। ਪਰ ਨੋਟਿਸ ਭੇਜ ਕੇ ਮਾਲਵਿੰਦਰ ਸਿੰਘ ਮਾਲੀ ਜੀ ਦਾ ਕੱਦ ਬਰਾਬਰ ਕਰ ਦਿੱਤਾ।
    ਮੈਂ ਅਕਸਰ ਸੋਚਦਾ ਹੁੰਨਾ ਕਿ ਦੋਸਤ ਕੋਈ ਵੀ ਹੋ ਸਕਦਾ ਪਰ ਵਿਰੋਧੀ ਤੁਸੀਂ ਸੋਚ ਕੇ ਬਣਨ ਦੇਣੇ ਚਾਹੀਦੇ ਹਨ। ਜਦੋਂ ਬਿਨਾਂ ਜਵਾਬ ਦਿੱਤੇ ਵੱਡੇ ਬਣੇ ਰਹਿ ਸਕਦੇ ਹੋ ਤਾਂ ਜਵਾਬ ਦੇ ਕੇ ਛੋਟੇ ਹੋਣਾਂ ਸਹੀ ਕਦਮ ਨਹੀਂ

  • @gursewaksinghsandhu3806
    @gursewaksinghsandhu3806 5 часов назад

    Mali shaib good

  • @Amarjitdhunna-d8r
    @Amarjitdhunna-d8r 8 часов назад

    Malli sahib zindabad ZINDABAD.

  • @rajinderbains8988
    @rajinderbains8988 6 часов назад

    🙏🙏

  • @AjaibSingh-sr1fg
    @AjaibSingh-sr1fg 6 часов назад

    Bai sahib Mali ji donot care any challenge your are speaking truth and go on speaking.

  • @ravdeepsingh2160
    @ravdeepsingh2160 13 часов назад +3

    ਜਥੇਦਾਰ ਤੇ ਸੁਖਬੀਰ ਨੇਂ ਇਲਜ਼ਾਮ ਨੀ ਲਾਏ ਉਹਦੇ ਸਾਂਢੂ ਨੇਂ ਲਾਏ ਨੇਂ ਅਗਲਾ ਸਬੂਤ ਦਿੰਦਾ ਤੂੰ ਬਿਨਾਂ ਸਬੂਤ ਬਕਵਾਸ ਮਾਰਦਾਂ ਤੇਰੀਆਂ ਤੇਰੇ ਪਿੰਡ ਆਲੇ ਬਹੁਤ ਗੱਲਾਂ ਦਸਦੇ ਨੇ ਕਰੀਏ ਸਾਹਮਣੇ ਫੇਰ ਬੈਸੇ ਥੋਡੇ ਵਰਗੇ ਚਾਪਲੂਸ ਬੰਦਿਆਂ ਦਾ ਕੀ ਕੋਈ ਸਚ ਮੰਨੇ ਜਿਹੜੇ ਕਾਂਗਰਸ ਦੇ ਟਾਉਟ ਨੇ😊

    • @harmanbhullar2010
      @harmanbhullar2010 12 часов назад

      ਕਰ ਕੁਤਿਆ ਸਾਹਮਣੇ ਸੁਖਬੀਰ ਬਾਦਲ ਦੇ ਦਲਿਆ ।

  • @KashmirsinghHayer-vv5zo
    @KashmirsinghHayer-vv5zo 17 часов назад +2

    Malli saab zindabad

  • @ModanSingh-jw1qy
    @ModanSingh-jw1qy 13 часов назад +4

    ਮਾਲੀ ਜੀ 🙏 ਤੁਸੀਂ ਬਹੁਤ ਸਤਿਕਾਰ ਯੋਗ ਹੋ 🙏 ਪਰ ਕਿਸੇ ਜਥੇਦਾਰ ਦਾ ਸਾਲਿਉ ਲਫ਼ਜ਼ ਵਰਤਣਾ ਅਤੇ ਫਿਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਸਾਰੇ ਮਾਲਵੇ ਨੂੰ ਬਦਨਾਮ ਕਰਨਾ 🙏 ਤੁਸੀਂ ਇਸ ਨੂੰ ਸਹੀ ਸਮਝਦੇ ਹੋ 🙏?

    • @swarnsinghkhalsa
      @swarnsinghkhalsa 5 часов назад

      ਸਾਲਿਓ ਸ਼ਬਦ ਬੋਲਣ ਦਾ ਗੁਨਾਹ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਦੇ ਕਤਲ ਤੋਂ ਵੱਡਾ ਆ? ਇਹ ਸ਼ਬਦ ਬੋਲਣ ਦਾ ਗੁਨਾਹ ਸਾਲੀ ਕੁੱਤੀ ਹਰਾਮਜਾਦੀ ਸ਼ਬਦ ਤੋਂ ਵੱਡਾ ਆ? ਇਹ ਸ਼ਬਦ ਬੋਲਣ ਦਾ ਗੁਨਾਹ ਸੌਦਾ ਸਾਧ ਨੂੰ ਮੁਆਫੀ ਦੇਣ ਤੋਂ ਵੱਡਾ ਆ? ਇਹ ਸ਼ਬਦ ਬੋਲਣ ਦਾ ਗੁਨਾਹ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ DGP ਲਾਉਣ ਦੇ ਗੁਨਾਹ ਤੋਂ ਵੱਡਾ ਆ ? ਇਜਹਾਰ ਆਲਮ ਨੂੰ ਵੱਕਫ ਬੋਰਡ ਦਾ ਚੇਅਰਮੈਨ ਲਾਉਣ ਦੇ ਗੁਨਾਹ ਤੋਂ ਵੀ ਵੱਡਾ ਆ ? ਨਕੋਦਰ ਸਾਕੇ ਦੇ ਜਿੰਮੇਵਾਰ ਦਰਬਾਰਾ ਸਿੰਘ ਗੁਰੂ ਨੂੰ ਟਿਕਟ ਦੇਣ ਦੇ ਗੁਨਾਹ ਤੋਂ ਵੀ ਵੱਡਾ ਆ ? ਗੁਰੂ ਦੀ ਗੋਲਕ ਵਿੱਚੋਂ ਸੌਦਾ ਸਾਧ ਦੀ ਮੁਆਫੀ ਦੇ ਹੱਕ ਵਿੱਚ 92 ਲੱਖ ਦੇ ਇਸ਼ਤਿਹਾਰ ਲਾਉਣ ਦੇ ਗੁਨਾਹ ਤੋਂ ਵੀ ਵੱਡਾ ਆ ? ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਜਾਣ ਬੁੱਝ ਕੇ ਇਗਨੋਰ ਕਰਨ ਦੇ ਗੁਨਾਹ ਤੋਂ ਵੀ ਵੱਡਾ ਆ ?

  • @7980sing
    @7980sing 15 часов назад +2

    ਮਾਲੀ ਸਾਹਬ ਜਿੰਦਾਬਾਦ

  • @sohnagabru3392
    @sohnagabru3392 13 часов назад

    Great Personality 👍

  • @paramjitsandhar4550
    @paramjitsandhar4550 10 часов назад

    Good malli sahib

  • @RajPainter-t4t
    @RajPainter-t4t 9 часов назад

    ਮਾਲੀ ਜੀ ਕਿਉਂ ਕਿਸੇ ਮਗਰ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਬਦਨਾਮ ਕੀਤਾ

  • @tarjeetsingh8619
    @tarjeetsingh8619 7 часов назад

    ਨਜ਼ਾਰਾ ਲਿਆਤਾ ਮਾਲੀ ਸਹਿਬ ਸਿਰਾਂ ਕਰਤਾ

  • @baldevsinghgill6557
    @baldevsinghgill6557 18 часов назад +1

    ਮਾਲੀ ਸਾਹਿਬ ਇਹ ਕਿਸ ਕਿਸ ਦਾ ਗਾਟਾ ਲਾਹੁਣਗੇ!!
    ਸ਼ੀਸ਼ ਮਹੱਲਾਂ ਚ ਰਹਿਣ ਵਾਲਿਆਂ ਨੂੰ ਊਠਾਂ ਵਾਲਿਆਂ ਨਾਲ ਯਾਰੀਆਂ ਤੇ ਦੁਸ਼ਮਣੀਆਂ ਨਹੀਂ ਪੁੱਗਦੀਆੰ!!

  • @ManinderTiwana-r2g
    @ManinderTiwana-r2g 13 часов назад

    ਬਾਈ ਜੀ ਇਹ ਤਾ ਪਹਿਲੀ ਝੱਟ ਹੀ ਚੁਢੀ ਨਹੀਂ ਇਹ ਤਾਂ ਮੈਨੂੰ ਤਾਂ ਘਰੂਟ ਲਗਦਾ ਜਦੋਂ ਪਹਿਲੀ ਝੱਟ ਹੀ ਚੁਢਾ ਲਗਦਾ ਅੱਗੇ ਤਾਂ ਕਰੌਂਦੇ ਦੀਆਂ ਛੂਲਾਂ ਚੁਭਣ ਗਿਆ ਇਹਨਾਂ ਦੇ ਵਾਹਿਗੁਰੂ ਜੀ ਜੋ ਨੁਕਸਾਨ ਇਹਨਾਂ ਦਾ ਕਰਨਾ ਉਸ ਅਕਾਲਪੁਰਖ ਨੇ ਇਹਨਾਂ ਦੇ ਮੂਹੋਂ ਕੱਢਵਾਇਆ ਕੀ ਸਾਡਾ ਕੱਖ਼ ਨਾ ਰਹੇ ਉਹੀ ਕੂਝ ਇਹਨਾਂ ਨਾਲ ਹੋਣਾ ਹੈ ਤੁਸੀਂ ਚਿਨਤਾ ਨਾ ਕਰੋ

  • @balsingh4972
    @balsingh4972 5 часов назад

    NiL/NIL

  • @sukhamalhisukhamalhi8978
    @sukhamalhisukhamalhi8978 8 часов назад +1

    Satinder sati nahin ho sakti Surinder bitti ho sakti hai

  • @sjmahal5
    @sjmahal5 16 часов назад +1

    ਮਾਲੀ ਸਾਹਿਬ ਪੂਰੇ ਮੂਡ ਚ ਨੇ ਹੰਢ੍ਹੇ ਕੜ੍ਹੇ ਬੰਦੇ ਅ ਸੁੱਖਬੀਰ ਨੂੰ ਕੀਅ ਸਮਝਦੇ ਅ 😂

  • @jaswindersingh1640
    @jaswindersingh1640 2 часа назад

    Maali sahib zindabad

  • @ArinderChauhan
    @ArinderChauhan 13 часов назад

    Very nice Mali ji keep it up

  • @kamaljitsingh8262
    @kamaljitsingh8262 11 часов назад

    ਮਾਲੀ ਸਾਬ ਗੜਕਾ ਕੈਮ ਰੱਖੋ

  • @CHARANJEETSingh-yf4lx
    @CHARANJEETSingh-yf4lx 13 часов назад

    Very good, Mali Sahib

  • @balourbrar3498
    @balourbrar3498 5 часов назад

    ਮਾਲੀ ਕਦੇ ਝੂਠ ਨਹੀ ਬੋਲਦਾ ।ਸਹੀ ਹੀ ਕਹਿ ਰਿਹਾ ਹੈ ।

  • @dhillonnumberdar7017
    @dhillonnumberdar7017 16 часов назад +1

    ਮੇਰਾ ਜੀ ਨਹੀਂ ਕਰਦਾ ਮੈਂ ਭੈਣ ਹਰਸਿਮਰਤ ਕੌਰ ਤੇ ਕੁਝ ਕਹਾਂ ਪਰ ਬੇਟੀਆਂ ਤੋਂ ਬਾਅਦ ਉਸ ਦੇ ਮੁੰਡੇ ਦਾ ਉਮਰ ਦਾ ਫਰਕ ਵੇਖ ਲਵੋ ਆਪੇ ਪਤਾ ਲੱਗ ਜਾਵੇਗਾ

  • @makhansingh2877
    @makhansingh2877 10 часов назад

    Oh Balle Malli saab kush kita

  • @happysinghsidhu2832
    @happysinghsidhu2832 12 часов назад

    Jindabad Mali sir ji

  • @MsMattu-u5r
    @MsMattu-u5r 8 часов назад

    Mali sahib bahut achhe

  • @NarinderSingh-ti4sq
    @NarinderSingh-ti4sq 16 часов назад

    ਮਾਲੀ ਸਾਬ ਬੁਹਤ ਵਧੀਆ ਕੀਤਾ ਤੁਸੀਂਂ। ਇਹ ਬਾਦਲ ਟੋਲੇ ਅਤੇ ਇਸਦੀ ਜੁੰਡਲੀ ਦੇ ਰੱਬ ਭੁਲਿਆ ਹੋਇਆ ਹੈ। ਇਹਨਾਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਨਜਾਇਜ ਕਿਰਦਾਰ ਕੁੱਸ਼ੀ ਕੀਤੀ। ਇਸ ਲੀ ਇਹਨਾਂ ਦੇ ਵੱਧ ਤੋਂ ਵੱਧ ਪੋਤੜੇ ਫੋਲੋ।

  • @ButtaSingh-pi3jh
    @ButtaSingh-pi3jh 17 часов назад +2

    ਮਾਲੀ ਤੂੰ ਬਹੁਤ ਝੂਠ ਬੋਲਦਾ

  • @gurmitsaini7366
    @gurmitsaini7366 Час назад

    Mali is not ਦੁੱਧ ਧੋਤਾ ,he is blackmailer and ਮੌਕਾ ਪ੍ਰਸਤ

  • @hansrajsharma727
    @hansrajsharma727 10 часов назад

    Dhan bad mali sahib bebak Awaaj

  • @daljitsingh6401
    @daljitsingh6401 5 часов назад

    ਮਾਲੀ ਸਿਰੇ ਦਾ ਕਲੰਨ ਹੈ ਬੇਤੁਕੀਆ ਗੱਲਾਂ ਕਰਦਾ ਇਹੋ ਜਿਹੀਆਂ ਗੱਲਾਂ ਕਰਨ ਦਾਕੀ ਫਾਇਦਾ ਹੁਣ ਕਹਿੰਦਾ ਜਾਂਚ ਕਰਾਲੋ

  • @AmarjitSingh-eq3rl
    @AmarjitSingh-eq3rl 14 часов назад +2

    ਭਾਵੇਂ ਮਾਲੀ ਜਾ ਕਉ ਹੋਰ ਇਹ ਵਿਦਵਾਨ ਸਿਰਫ ਆਲੋਚਨਾ ਕਰ ਸਕਦੇ ਹਨ ਕਿਸੇ ਸਮੱਸਿਆ ਕੀ ਹੱਲ ਹੋ ਸਕਦਾ ਹੈ ਇਹ ਕਦੇ ਨਹੀ ਦਸਣਗੇ ਭਾਰਤ ਵਿਚ ਰਾਜਨੀਤਕ ਪਾਰਟੀਆਂ ਲਏ ਸਿਸਟਮ ਇਕੋ ਜਿਹਾ ਹੈ ਅਕਾਲੀ ਦਲ ਵੀ ਭਾਰਤੀ ਰਾਜਨੀਤੀ ਦਾ ਹਿੱਸਾ ਹੈ ਮਾਲੀ ਦੇ ਵਿਚਾਰਾਂ ਵਿੱਚ ਕਾਮਰੇਡ ਵਾਲੀ ਗੱਲ ਹੁੰਦੀ ਹੈ ਕਾਮਰੇਡਾਂ ਦਾ ਹੁਣ ਰਾਜਨੀਤਕ ਵਜੂਦ ਖਤਮ ਹੈ ਇਹ ਹੁਣ ਕਾਂਗਰਸ ਵਿੱਚ ਰਲ ਕੇ ਵੋਟ ਲੜਦੇ ਹਨ ਖੁਦ ਵੋਟਾਂ ਵਿੱਚ ਨਹੀ ਖੜੇ ਹੁੰਦੇ

    • @harmanbhullar2010
      @harmanbhullar2010 12 часов назад

      ਤੂੰ ਸੁਖਬੀਰ ਬਾਦਲ ਇਸਾਂ ਲਨ ਫੜ ਲੇ

  • @chanstudio1220
    @chanstudio1220 16 часов назад

    Proud of you s mali sahib g

  • @tirthanandraghbirsingh9266
    @tirthanandraghbirsingh9266 13 часов назад

    ਮਾਲਵਿੰਦਰ ਮਾਲੀ ਨੂੰ ਕੌਣ ਨੀਂ ਸੁਣਦਾ ਇਹੋ ਜਿਹਾ ਰੁੱਖਾਂ ,ਅਹੰਕਾਰੀ, ਬੜਬੋਲਾ, ਈਰਖਾਲੂ ਬੰਦਾ ਹੈ ਇਸ ਦੀਆਂ ਜਿੰਨੀਆਂ ਵੀ ਐਂਕਰਾਂ ਨਾਲ ਬੀਡੀਓ ਵਾਰਤਾਲਾਪ ਹੋਏ ਹਨ ਝਲਕਾਹਟ ਇਹੋ ਜਿਹੀ ਪੈਂਦੀ ਹੈ ਇਹ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦਾ।

  • @710manpreetsingh5
    @710manpreetsingh5 6 часов назад

    ਮਾਲੀ ਨੇ ਤਾਂ ਪੋਤੜੇ ਫਰੋਲ ਦਿੱਤਾ 😂

  • @boparaisaab707
    @boparaisaab707 15 часов назад

    Very good

  • @JasPinder-gx3xs
    @JasPinder-gx3xs 9 часов назад

    MALI SAHIB JI SUCHI GULL KURTI, TA HE NOTIS JARI KURWAEA, RS DHALIWALL FDK PUNJAB ❤

  • @hardevsingh9726
    @hardevsingh9726 17 часов назад +2

    Badal khatam han

  • @surinderpalsingh9389
    @surinderpalsingh9389 8 часов назад

    Bapu g bss sdo g tusi saf sutri sdi o g

  • @indirad1876
    @indirad1876 17 часов назад +1

    Badal family is done now, they are trying in different ways to stay in power, but all in vain.

  • @balwindersingh-jv3nn
    @balwindersingh-jv3nn 15 часов назад

    Satnam waheguru ji satnam waheguru ji satnam waheguru ji satnam satgur kali dal no samat bakshan ji

  • @robbyaulakhaulakh3989
    @robbyaulakhaulakh3989 16 часов назад

    Very good sardar malli veer ji

  • @balbindrasinghbalbindra5692
    @balbindrasinghbalbindra5692 18 часов назад +5

    Mali Saab jindabad

    • @kinglalli47
      @kinglalli47 17 часов назад

      Shiromani Akali Dal Zindabad! Sukhbir Singh Badal Zindabad!

  • @SarabjitSinghRandhawa-s6v
    @SarabjitSinghRandhawa-s6v 9 часов назад

    Umar de hisab naal akal honi chahidi ha

  • @Jagdish-ob6gt
    @Jagdish-ob6gt 11 часов назад

    ਮਾਲੀ ਸਾਬ ਹੁਣ ਚੂੰਡਾ ਵਡ ਦਿਓ ਵੇਖੀ ਜਾੳਗੀ ਇਹ ਕੁੱਝ ਨਹੀਂ ਕਰ ਸਕਦੇ ਪੰਜਾਬ ਤੁਹਾਡੇ ਨਾਲ ਹੈ

  • @AjaibSingh-sr1fg
    @AjaibSingh-sr1fg 6 часов назад

    Avtar singh idea is ent percent is right. Probably she was Bitti.
    🎉🎉🎉🎉🎉😢😢😢😢🎉

  • @HsSandhu-hf6ut
    @HsSandhu-hf6ut 16 часов назад

    Mali Sahib you have done good

  • @ManpreetSingh-ey2up
    @ManpreetSingh-ey2up 17 часов назад +1

    Sardar ji aaa jooo Canada ji. Panth and aam jinta nu aap ji the lor ji. Sewa karo ji

  • @rajindergupta2235
    @rajindergupta2235 13 часов назад +1

    Sukhbir Badal Rampura phul Nakai de ghar vi janda c.

  • @harpsandhu37
    @harpsandhu37 2 часа назад

    ਮਾਲੀ ਕੋਲ ਕੁਸ਼ ਨਾ ਕੁਸ਼ ਹੈਗਾ ||
    ਇਸ ਕਰਕੇ ਬੋਲਦਾ ||

  • @palasinghsandhujatsikh9929
    @palasinghsandhujatsikh9929 17 часов назад +1

    ਮਾਲਵਿੰਦਰ ਸਿੰਘ ਮਾਲੀ ਕਹਿ ਰਹਾ ਹੈ, ਕਿ ਮੈਨੂੰ ਕਿਸੇ ਦਾ ਕੋਈ ਡਰ ਨਹੀ ਮੈ ਬੋਨਸ ਜਿੰਦਗੀ ਜੀ ਰਹਾ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਲਾਈਸੈਂਸ ਮਿਲ ਗਿਆ ਹੈ,ਕਿ ਤੁਸੀ ਆਪਣੇ ਵਿਰੋਧੀਆਂ ਖਿਲਾਫ ਜੋ ਜੀਅ ਕਰਦਾ ਉਹ ਬੋਲੋ। ਤੁਹਾਨੂੰ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ।

    • @sjmahal5
      @sjmahal5 16 часов назад

      ਸੁੱਖਬੀਰ ਨੂੰ ਹੈਗਾ ਅ …

  • @hardarshansingh8017
    @hardarshansingh8017 10 часов назад

    Maali is great person nidar youda intelligent polition

  • @honeygmc
    @honeygmc 9 часов назад

    ਇਹ ਵੀ ਖਿੱਚ ਲਗਦਾ।